ਬਲੈਡਰ ਡਾਇਰੀ
ਇੱਕ ਅਸੈਸਮੈਂਟ ਟੂਲ ਜੋ ਇੱਕ ਮਰੀਜ਼ ਨੂੰ ਉਸਦੇ ਪੀਤੇ ਪਾਣੀ, ਪਿਸ਼ਾਬ ਅਤੇ ਲੀਕ ਦੇ ਇਹਸਾਸ ਦਾ ਰਿਕਾਰਡ ਰੱਖਣ ਵਿੱਚ ਮਦਦ ਕਰਦਾ ਹੈ। ਇਸਨੂੰ ਆਪਣੇ ਆਪ ਡਾਉਨਲੋਡ ਕਰਨ ਅਤੇ ਪ੍ਰਿµਟ ਕਰਨ ਲਈ ਵੀ ਫਾਰਮੈਟ ਦਿੱਤਾ ਗਿਆ ਹੈ। (OAB Bladder Diary)… more
ਬਲੈਡਰ ਕµਟਰੋਲ- ਆਪਣੀਆਂ ਪੇਲਵਿਕ ਫਲੋਰ ਮਾਸਪੇਸ਼ੀਆਂ ਨੂੰ ਕਿਵੇਂ ਮਜ਼ਬੂਤ ਕੀਤਾ ਜਾਵੇ
ਕੇਗਲ ਕਸਰਤਾਂ ਨਾਲ ਮਰੀਜ਼ ਆਪਣੀਆਂ ਪੇਲਵਿਕ ਫਲੋਰ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਣਾ ਸਿੱਖਦੇ ਹਨ। (How to Strengthen Pelvic Floor Muscles Fact Sheet)… more
ਯੂਰਿਨਰੀ ਇਨਕੋਂਟੀਨੈਂਸ- ਔਰਤਾਂ ਵਿੱਚ ਐਫ਼.ਐਸ. ਲਈ ਸਟ੍ਰੈੱਸ ਇਨਕੋਂਟੀਨੈਂਸ ਦਾ ਇਲਾਜ਼
ਔਰਤਾਂ ਨੂੰ ਸਟ੍ਰੈੱਸ ਯੂਰਿਨਰੀ ਇਨਕੋਂਟੀਨੈਂਸ ਬਾਰੇ ਆਮ ਗ਼ਲਤਫਹਿਮੀਆਂ ਅਤੇ ਇਸਦੇ ਇਲਾਜ ਬਾਰੇ ਜਾਣਕਾਰੀ ਲੈਣ ਵਿੱਚ ਮਦਦ ਲਈ ਸਰੋਤ। (Stress Urinary Incontinence - Treatment for Women Fact Sheet)… more
ਯੂਰਿਨਰੀ ਇਨਕੋਂਟੀਨੈਂਸ- ਮਰਦਾਂ ਦੇ ਐਫ਼.ਐਸ. ਲਈ ਸਟ੍ਰੈੱਸ ਇਨਕੋਂਟੀਨੈਂਸ ਦਾ ਇਲਾਜ਼
ਇੱਕ ਫ਼ੈਕਟ ਸ਼ੀਟ ਜੋ ਮਰਦਾਂ ਨੂੰ ਐਸ.ਯੂ. ਬਾਰੇ ਅਤੇ ਓਹਨਾਂ ਦੇ ਇਲਾਜ ਬਾਰੇ ਸਮਝਣ ਵਿੱਚ ਮਦਦ ਕਰਦੀ ਹੈ। (Stress Urinary Incontinence - Treatment for Men Fact Sheet)… more
ਓ.ਏ.ਬੀ ਅਸੈਸਮੈਂਟ ਟੂਲ
ਇੱਕ ਅਸੈਸਮੈਂਟ ਟੂਲ ਜੋ ਮਰੀਜ਼ ਦੇ ਲੱਛਣਾਂ ਦਾ ਧਿਆਨ ਰੱਖਦਾ ਹੈ ਅਤੇ ਇਹ ਪਤਾ ਲਗਾਉਣ ਵਿੱਚ ਸਹਾਇਤਾ ਕਰਦਾ ਹੈ ਕਿ ਇੱਕ ਲੱਛਣ ਓਹਨਾਂ ਦੇ ਜੀਵਨ ਦੀ ਗੁਣਵੱਤਾ ਨੂੰ ਕਿਵੇਂ ਪ੍ਰਭਾਵਿਤ ਕਰ ਰਹੀ ਹੈ। (Overactive Bladder Assessment Tool Fact Sheet)… more
ਇਰੇਕਟਾਈਲ ਡਿਸਫµਕਸ਼ਨ - ਸਹੀ ਚੋਣ: ਇਰੈਕਸ਼ਨ ਸਮੱਸਿਆਵਾਂ ਦਾ ਇਲਾਜ਼
ਇਸ ਸਥਿਤੀ ਲਈ ਮੈਡੀਕਲ ਅਤੇ ਸਰਜੀਕਲ ਵਿਕਲਪਾਂ ਸਮੇਤ ਈ.ਡੀ. ਦਾ ਇੱਕ ਸµਖੇਪ ਵੇਰਵਾ। (Choosing Wisely - Treatment for Erection Problems Fact Sheet)… more