ਪ੍ਰੀਮਚਿਓਰ ਇਜੈਕੁਲੇਸ਼ਨ ਮਰੀਜ਼ ਗਾਈਡ
ਅਜੈਕੁਲੇਸ਼ਨ ਦੇ ਨਾਲ ਨਾਲ ਪ੍ਰੀ ਮੇਚਿਓਰ ਅਜੈਕੁਲੇਸ਼ਨ ਦੇ ਕਾਰਨ, ਨਿਦਾਨ, ਇਲਾਜ਼ ਅਤੇ ਰੋਕਣ ਲਈ ਵਿਸਥਾਰ ਵਿੱਚ ਜਾਣਕਾਰੀ। (Premature Ejaculation Patient Guide)… more
ਇਨਕੋਂਟੀਨੈਂਸ ਮਰੀਜ਼ ਗਾਈਡ
ਆਦਮੀ ਅਤੇ ਔਰਤਾਂ ਦੋਵਾਂ ਵਿੱਚ ਇਸ ਸਥਿਤੀ ਦਾ ਪ੍ਰਬµਧਨ ਕਰਨ ਦੇ ਤਰੀਕਿਆਂ ਦੀ ਜਾਣਕਾਰੀ ਹੈ। (Incontinence Patient Guide)… more
ਟੈਸਟੋਸਟੀਰੋਨ ਥੈਰੇਪੀ ਮਰੀਜ਼ ਗਾਈਡ
ਟੈਸਟੋਸਟੀਰੋਨ ਥੈਰੇਪੀ ਬਾਰੇ ਮਰੀਜ਼ ਨੂੰ ਕੀ ਜਾਨਣਾ ਚਾਹੀਦਾ ਹੈ, ਇਹ ਜਾਣਕਾਰੀ ਲੈਣ ਲਈ ਇਸ ਮਰੀਜ਼ ਗਾਈਡ ਨੂੰ ਡਾਊਨਲੋਡ ਕਰੋ। (Testosterone Therapy Patient Guide)… more
ਸਟ੍ਰੈੱਸ ਯੂਰਿਨਰੀ ਇਨਕੋਂਟੀਨੈਂਸ ਮਰੀਜ਼ ਗਾਈਡ
ਇੱਕ ਮਰੀਜ਼ ਨੂੰ ਧਿਆਨ ਵਿੱਚ ਰੱਖਦੇ ਹੋਏ,ਐਸ.ਯੂ.ਆਈ. ਦਾ ਕਿਵੇਂ ਨਿਦਾਨ, ਸਕਰੀਨ, ਇਲਾਜ਼, ਅਤੇ ਪ੍ਰਬµਧਨ ਕੀਤਾ ਜਾਵੇ। (Stress Urinary Incontinence Patient Guide)… more
ਇਰੇਕਟਾਈਲ ਡਿਸਫ਼µਕ੍ਸ਼ਨ ਮਰੀਜ਼ ਗਾਈਡ
ਇੱਕ ਪਰਚਾ ਜੋ ਇੱਕ ਮਰੀਜ਼ ਨੂੰ ਇਰੈਕਟਾਇਲ ਡਿਸਫ਼µਕ੍ਸ਼ਨ ਦੇ ਲੱਛਣਾਂ, ਕਾਰਣਾਂ, ਜਾਂਚਾਂ ਅਤੇ ਇਲਾਜ਼ ਬਾਰੇ ਦੱਸਦੀ ਹੈ। ਇਸ ਵਿੱਚ ਇੱਕ ਭਾਗ ਨੋਟਸ ਲਈ ਵੀ ਹੁµਦਾ ਹੈ। (Erectile Dysfunction Patient Guide)… more
ਓਵਰਐਕਟਿਵ ਬਲੈਡਰ ਮਰੀਜ਼ ਗਾਈਡ
ਇਸ ਮਲਟੀ-ਪੇਜ ਗਾਈਡ ਵਿੱਚ ਓ.ਏ.ਬੀ. ਨਾਲ ਪੀੜਿਤ ਲੋਕਾਂ ਲਈ ਓ.ਏ.ਬੀ. ਸਰੋਤ ਸ਼ਾਮਲ ਹਨ ਜੋ ਕੀ ਮਰੀਜ਼ਾਂ ਦੀ ਸਹਾਇਤਾ ਕਰਦੇ ਹਨ। (Overactive Bladder Patient Guide)… more